12ਵੀਂ ਦਾ ਨਤੀਜਾ ਅੱਜ

0
337

ਮੋਹਾਲੀ : 12ਵੀਂ ਜਮਾਤ ਦਾ ਨਤੀਜਾ 27 ਜੂਨ ਨੂੰ ਬਾਅਦ ਦੁਪਹਿਰ 3 ਵਜੇ ਚੇਅਰਮੈਨ ਵੱਲੋਂ ਵਰਚੁਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ | ਇਸ ਸੰਬੰਧੀ ਚੇਅਰਮੈਨ ਵੱਲੋਂ ਇਕ ਲਿੰਕ ਜਾਰੀ ਕੀਤਾ ਜਾਵੇਗਾ | ਇਸ ਲਿੰਕ ‘ਤੇ ਸੰਬੰਧਤ ਵਿਦਿਆਰਥੀਆਂ ਦਾ ਨਤੀਜਾ 28 ਜੂਨ ਸਵੇਰੇ 10 ਵਜੇ ਤੋਂ ਬਾਅਦ ਆਈ ਡੀ ਰਾਹੀਂ ਉਪਲੱਬਧ ਹੋਵੇਗਾ |

LEAVE A REPLY

Please enter your comment!
Please enter your name here