ਰਾਹੁਲ ਨੂੰ ਪੁਰਾਣਾ ਬੰਗਲਾ ਅਲਾਟ

0
209

ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਤੋਂ ਇਕ ਦਿਨ ਬਾਅਦ ਮੰਗਲਵਾਰ ਸੰਸਦ ਦੀ ਹਾਊਸ ਕਮੇਟੀ ਨੇ ਉਨ੍ਹਾ ਨੂੰ 12 ਤੁਗਲਕ ਲੇਨ ਵਾਲਾ ਪੁਰਾਣਾ ਸਰਕਾਰੀ ਬੰਗਲਾ ਅਲਾਟ ਕਰਨ ਦਾ ਫੈਸਲਾ ਕੀਤਾ। ਬੰਗਲਾ ਮੁੜ ਅਲਾਟ ਹੋਣ ਬਾਰੇ ਪੁੱਛਣ ’ਤੇ ਰਾਹੁਲ ਗਾਂਧੀ ਨੇ ਮੀਡੀਆ ਨੂੰ ਕਿਹਾਸਾਰਾ ਭਾਰਤ ਹੀ ਮੇਰਾ ਘਰ ਹੈ।

LEAVE A REPLY

Please enter your comment!
Please enter your name here