ਪਿ੍ਰਅੰਕਾ ਲੋਕ ਸਭਾ ’ਚ ਬੈਠਣ ਦੀ ਹੱਕਦਾਰ : ਰਾਬਰਟ ਵਾਡਰਾ

0
245

ਨਵੀਂ ਦਿੱਲੀ : ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਨੇ ਕਿਹਾ ਹੈ ਕਿ ਉਨ੍ਹਾ ਦੀ ਪਤਨੀ ਪਿ੍ਰਅੰਕਾ ਗਾਂਧੀ ‘ਬਹੁਤ ਚੰਗੀ’ ਸੰਸਦ ਮੈਂਬਰ ਸਾਬਤ ਹੋਵੇਗੀ। ਵਾਡਰਾ ਨੇ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾਉਸ (ਪਿ੍ਰਅੰਕਾ) ਨੂੰ ਯਕੀਨੀ ਤੌਰ ’ਤੇ ਲੋਕ ਸਭਾ ’ਚ ਹੋਣਾ ਚਾਹੀਦਾ ਹੈ। ਉਸ ਕੋਲ ਕਾਬਲੀਅਤ ਹੈ। ਉਹ ਬਹੁਤ ਚੰਗੀ ਸੰਸਦ ਮੈਂਬਰ ਸਾਬਤ ਹੋਵੇਗੀ ਤੇ ਉਹ ਉਥੇ ਬੈਠਣ ਦੀ ਹੱਕਦਾਰ ਹੈ। ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਇਸ ਗੱਲ ਨੂੰ ਧਿਆਨ ’ਚ ਰੱਖ ਕੇ ਉਸ ਲਈ ਬਿਹਤਰ ਯੋਜਨਾ ਬਣਾਏਗੀ।

LEAVE A REPLY

Please enter your comment!
Please enter your name here