ਇਕ ਦਿਨਾ �ਿਕਟ ਵਰਲਡ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ

0
218

ਨਵੀਂ ਦਿੱਲੀ : ਇੱਕ ਦਿਨਾ �ਿਕਟ ਵਰਲਡ ਕੱਪ 2023 ਦਾ ਆਗਾਜ਼ ਭਾਰਤ ਦੀ ਮੇਜ਼ਬਾਨੀ ’ਚ 5 ਅਕਤੂਬਰ ਤੋਂ ਹੋਣ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਆਖਰੀ ਮੁਕਾਬਲਾ 19 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਦੌਰਾਨ ਬੀ ਸੀ ਸੀ ਆਈ ਨੇ ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ ਕੀਤਾ। ਸ੍ਰੀਲੰਕਾ ਦੇ ਕੈਂਡੀ ’ਚ ਇੱਕ ਮੀਟਿੰਗ ਦੌਰਾਨ ਬੀ ਸੀ ਸੀ ਆਈ ਨੇ ਇਹ ਫੈਸਲਾ ਕੀਤਾ।
ਰੋਹਿਤ ਸ਼ਰਮਾ (ਕਪਤਾ), ਸ਼ਭਮਨ ਗਿੱਲ, ਵਿਰਾਨ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਕੇ ਐੱਲ ਰਾਹੁਲ, ਹਰਦਿਕ ਪੰਡਯਾ (ਉਪ ਕਪਤਾਨ), ਸੂਰਿਆ ਕੁਮਾਰ ਯਾਦਵ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਾਮੀ, ਮੁਹੰਮਦ ਸਿਰਾਜ, ਕੁਲਦੀਪ ਯਾਦਵ। ਸ੍ਰੀਲੰਕਾ ’ਚ ਇਸ ਸਮੇਂ ਚੱਲ ਰਹੇ ਏਸ਼ੀਆ ਕੱਪ ਲਈ ਭਾਰਤ ਦੀ ਜੋ 18 ਮੈਂਬਰਾਂ ਵਾਲੀ ਟੀਮ ਚੁਣੀ ਗਈ ਸੀ, ਉਸ ’ਚੋਂ 15 ਖਿਡਾਰੀ ਵਰਲਡ ਕੱਪ ਦੀ ਟੀਮ ਲਈ ਆਏ ਹਨ।

LEAVE A REPLY

Please enter your comment!
Please enter your name here