22.2 C
Jalandhar
Thursday, April 18, 2024
spot_img

ਬਿਨਾਂ ਪਾਇਲਟ ਭਰੀ ਪਹਿਲੀ ਉਡਾਨ

ਭਾਰਤ ਨੇ ਰੱਖਿਆ ਖੇਤਰ ‘ਚ ਸ਼ੁੱਕਰਵਾਰ ਵੱਡੀ ਸਫਲਤਾ ਹਾਸਲ ਕੀਤੀ | ਡੀ ਆਰ ਡੀ ਓ ਦੁਆਰਾ ਵਿਕਸਤ ਮਨੁੱਖ ਰਹਿਤ ਜਹਾਜ਼ ਦਾ ਪਹਿਲਾ ਟੈਸਟ ਕਰਨਾਟਕ ਦੇ ਚਿਤਰਦੁਰਗਾ ‘ਚ ਹੋਇਆ | ਇਸ ਨੂੰ ਡੀ ਆਰ ਡੀ ਓ ਦੇ ਅਧੀਨ ਬੈਂਗਲੁਰੂ ਸਥਿਤ ਖੋਜ ਪ੍ਰਯੋਗਸ਼ਾਲਾ, ਏਰੋਨੌਟਿਕਲ ਡਿਵੈਲਪਮੈਂਟ ਐਸਟੈਬਲਿਸ਼ਮੈਂਟ ਦੁਆਰਾ ਡਿਜ਼ਾਇਨ ਅਤੇ ਵਿਕਸਿਤ ਕੀਤਾ ਗਿਆ ਹੈ | ਜਹਾਜ਼ਾਂ ਲਈ ਵਰਤੇ ਜਾਣ ਵਾਲੇ ਏਅਰਫ੍ਰੇਮ, ਐਵੀਓਨਿਕ ਸਿਸਟਮ ਅਤੇ ਹੋਰ ਚੀਜ਼ਾਂ ਦਾ ਨਿਰਮਾਣ ਦੇਸ਼ ‘ਚ ਹੀ ਕੀਤਾ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles