28 C
Jalandhar
Saturday, October 19, 2024
spot_img

ਪਲੇਟਫਾਰਮ ‘ਤੇ ਜਾ ਚੜ੍ਹੀ

ਮਥੁਰਾ : ਯੂ ਪੀ ਦੇ ਮਥੁਰਾ ਜੰਕਸ਼ਨ ਰੇਲਵੇ ਸਟੇਸ਼ਨ ‘ਤੇ ਲੋਕਲ ਟਰੇਨ ਪਲੇਟਫਾਰਮ ‘ਤੇ ਚੜ੍ਹ ਗਈ। ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸ਼ਕੂਰ ਬਸਤੀ (ਦਿੱਲੀ) ਤੋਂ ਮਥੁਰਾ ਜਾਣ ਵਾਲੀ ਈ ਐੱਮ ਯੂ ਮੰਗਲਵਾਰ ਰਾਤ ਕਰੀਬ 10.50 ਵਜੇ ਆਪਣੀ ਮੰਜ਼ਲ ਪਲੇਟਫਾਰਮ ਨੰਬਰ-2-ਏ ‘ਤੇ ਰੁਕੀ। ਚਾਲਕ ਦਲ ਅਤੇ ਸਾਰੇ ਯਾਤਰੀ ਉਤਰ ਗਏ। ਕੁਝ ਦੇਰ ਬਾਅਦ ਟਰੇਨ ਆਪਣੇ-ਆਪ ਚੱਲਣ ਲੱਗੀ ਅਤੇ ਪਲੇਟਫਾਰਮ ‘ਤੇ ਚੜ੍ਹ ਗਈ। ਕੁਝ ਗਜ਼ ਦੂਰੀ ਤੈਅ ਕਰਨ ਬਾਅਦ ਇਸ ਦਾ ਇੰਜਣ ਆਪੇ ਬੰਦ ਹੋ ਗਿਆ।

Related Articles

LEAVE A REPLY

Please enter your comment!
Please enter your name here

Latest Articles