ਸਿਆਸੀ ਰੰਦਾ ਚਲਾਉਣ ਦੀ ਪ੍ਰੈਕਟਿਸ

0
167

ਨਵੀਂ ਦਿੱੱਲੀ : ਕਾਂਗਰਸ ਸਾਂਸਦ ਰਾਹੁਲ ਗਾਂਧੀ ਵੀਰਵਾਰ ਦਿੱਲੀ ਦੇ ਕੀਰਤੀ ਨਗਰ ਫਰਨੀਚਰ ਮਾਰਕੀਟ ਪਹੁੰਚੇ। ਇੱਥੇ ਉਨ੍ਹਾ ਕੁਰਸੀ ਬਣਾਉਣੀ ਸਿੱਖੀ। ਇਸ ਦੌਰਾਨ ਉਹਨਾ ਲੱਕੜੀ ’ਤੇ ਆਰੀ ਅਤੇ ਰੰਦਾ ਚਲਾਉਣਾ ਸਿੱਖਿਆ। ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਉਣ ਦੀ ਰਣਨੀਤੀ ਤਹਿਤ ਰਾਹੁਲ ਗਾਂਧੀ ਮਹਿੰਗਾਈ ਦੇ ਸਤਾਏ ਵੱਖ-ਵੱਖ ਕਿੱਤਾਕਾਰਾਂ ਨੂੰ ਮਿਲ ਰਹੇ ਹਨ। ਰੰਦਾ ਚਲਾ ਕੇ ਉਨ੍ਹਾ ਸਿਆਸੀ ਧਾਰ ਤੇਜ਼ ਕੀਤੀ।

LEAVE A REPLY

Please enter your comment!
Please enter your name here