ਗਾਜ਼ਾ ’ਚ ਬਲੈਕਆਊਟ ਦੇ ਆਸਾਰ

0
215

ਯੇਰੂਸ਼ਲਮ : ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਤਾਬੜਤੋੜ ਹਵਾਈ ਹਮਲਿਆਂ ਤੋਂ ਬਚਣ ਲਈ ਗਾਜ਼ਾ ਪੱਟੀ ਦੇ ਲੋਕ ਜਾਨ ਬਚਾਉਦੇ ਫਿਰ ਰਹੇ ਹਨ। ਬੁੱਧਵਾਰ ਗਾਜ਼ਾ ਦਾ ਇੱਕੋ-ਇਕ ਪਾਵਰ ਪਲਾਂਟ ਈਂਧਨ ਖਤਮ ਹੋਣ ਨਾਲ ਬੰਦ ਹੋਣ ਵਾਲਾ ਸੀ, ਜਿਸ ਨਾਲ ਬਲੈਕਆਊਟ ਹੋ ਜਾਵੇਗੀ। ਇਜ਼ਰਾਈਲ ਨੇ ਗਾਜ਼ਾ ਨੂੰ ਖੁਰਾਕ, ਪਾਣੀ, ਈਂਧਨ ਤੇ ਦਵਾਈਆਂ ਦੀ ਸਪਲਾਈ ਰੋਕ ਦਿੱਤੀ ਹੈ।

LEAVE A REPLY

Please enter your comment!
Please enter your name here