ਬਾਇਡਨ ਦੇ ਕਾਫਲੇ ਦੀ ਗੱਡੀ ਨੂੰ ਟੱਕਰ ਮਾਰੀ

0
176

ਵਿਲਮਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਫਲੇ ’ਚ ਖੜ੍ਹੀ ਐੱਸ ਯੂ ਵੀ ਨੂੰ ਇੱਕ ਹੋਰ ਕਾਰ ਨੇ ਟੱਕਰ ਮਾਰ ਦਿੱਤੀ।
ਬਾਇਡਨ ਆਪਣੇ ਪ੍ਰਚਾਰ ਦਫਤਰ ਤੋਂ ਆਪਣੀ ਬਖਤਰਬੰਦ ਐੱਸ ਯੂ ਵੀ ਵੱਲ ਪੈਦਲ ਜਾ ਰਹੇ ਸਨ, ਜਦੋਂ ਕਾਰ ਨੇ ਅਮਰੀਕੀ ਖੁਫੀਆ ਵਿਭਾਗ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ।

LEAVE A REPLY

Please enter your comment!
Please enter your name here