ਈਰਾਨ ’ਚ ਧਮਾਕਿਆਂ ਦੌਰਾਨ 70 ਤੋਂ ਵੱਧ ਮੌਤਾਂ

0
279

ਤਹਿਰਾਨ : ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਬਰਸੀ ’ਤੇ ਬੁੱਧਵਾਰ ਹੋਏ ਹਜ਼ਾਰਾਂ ਲੋਕਾਂ ਦੇ ਇਕੱਠ ਦੌਰਾਨ ਦੋ ਧਮਾਕਿਆਂ ਨਾਲ 70 ਤੋਂ ਵੱਧ ਲੋਕ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ। ਸੁਲੇਮਾਨੀ ਨੂੰ ਅਮਰੀਕਾ ਨੇ ਡਰੋਨ ਹਮਲਾ ਕਰਕੇ ਇਰਾਕ ਵਿਚ ਮਾਰਿਆ ਸੀ। ਦੱਖਣੀ ਈਰਾਨ ਦੇ ਕਰਮਨ ਵਿਖੇ ਸਾਹਿਬ ਅਲ-ਜ਼ਮਾਂ ਮਸਜਿਦ ਨੇੜੇ ਹੋਏ ਧਮਾਕਿਆਂ ਨੂੰ ਈਰਾਨ ਨੇ ਦਹਿਸ਼ਤਗਰਦਾਂ ਦਾ ਕਾਰਾ ਦੱਸਿਆ ਹੈ।

LEAVE A REPLY

Please enter your comment!
Please enter your name here