ਸਾਬਕਾ ਇਨੈਲੋ ਵਿਧਾਇਕ ਗਿ੍ਰਫਤਾਰ

0
161

ਚੰਡੀਗੜ੍ਹ : ਈ ਡੀ ਨੇ ਸੋਮਵਾਰ ਹਰਿਆਣਾ ਦੇ ਸਾਬਕਾ ਇਨੈਲੋ ਵਿਧਾਇਕ ਦਿਲਬਾਗ ਸਿੰਘ ਅਤੇ ਉਸ ਦੇ ਸਾਥੀ ਕੁਲਵਿੰਦਰ ਸਿੰਘ ਨੂੰ ਕਥਿਤ ਗੈਰ-ਕਾਨੂੰਨੀ ਮਾਈਨਿੰਗ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਗਿ੍ਰਫਤਾਰ ਕਰ ਲਿਆ। ਦਿਲਬਾਗ ਸਿੰਘ ਯਮੁਨਾਨਗਰ ਵਿਧਾਨ ਸਭਾ ਸੀਟ ਤੋਂ ਸਾਬਕਾ ਵਿਧਾਇਕ ਹਨ। ਏਜੰਸੀ ਨੇ 4 ਜਨਵਰੀ ਨੂੰ ਉਨ੍ਹਾ ਦੇ ਘਰ ਅਤੇ ਸੋਨੀਪਤ ਦੇ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ ਦੇ ਘਰ ਛਾਪਾ ਮਾਰਿਆ ਸੀ ਅਤੇ ਪੰਜ ਦਿਨਾਂ ਤੱਕ ਚੱਲੀ ਤਲਾਸ਼ੀ ਸੋਮਵਾਰ ਨੂੰ ਖਤਮ ਹੋ ਗਈ।

LEAVE A REPLY

Please enter your comment!
Please enter your name here