ਕੋਲਕਾਤਾ ’ਚ ਬੰਗਲਾਦੇਸ਼ੀ ਸਾਂਸਦ ਦਾ ਕਤਲ

0
133

ਢਾਕਾ : ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਦੱਸਿਆ ਕਿ ਭਾਰਤ ’ਚ ਲਾਪਤਾ ਹੋਏ ਦੇਸ਼ ਦੀ ਸੱਤਾਧਾਰੀ ਅਵਾਮੀ ਲੀਗ ਦੇ 56 ਸਾਲਾ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦਾ ਕੋਲਕਾਤਾ ’ਚ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ’ਚ ਤਿੰਨ ਵਿਅਕਤੀਆਂ ਦੀ ਗਿ੍ਰਫਤਾਰੀ ਹੋਈ ਹੈ, ਜੋ ਬੰਗਲਾਦੇਸ਼ੀ ਹਨ। ਭਾਰਤੀ ਪੁਲਸ ਇਸ ਮਾਮਲੇ ’ਚ ਸਹਿਯੋਗ ਕਰ ਰਹੀ ਹੈ। ਅਨਵਾਰੁਲ 12 ਮਈ ਨੂੰ ਇਲਾਜ ਲਈ ਭਾਰਤ ਗਏ ਸਨ।

LEAVE A REPLY

Please enter your comment!
Please enter your name here