ਕੇਰਲਾ ’ਚ ਭਾਰੀ ਮੀਂਹ

0
200

ਤਿਰੁਅਨੰਤਪੁਰਮ : ਮੌਨਸੂਨ ਦੇ ਤੇਜ਼ੀ ਫੜਨ ਨਾਲ ਕੇਰਲਾ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ। ਦੱਖਣੀ ਤੇ ਕੇਂਦਰੀ ਜ਼ਿਲ੍ਹਿਆਂ ਵਿਚ ਪਹਾੜੀਆਂ ਖਿਸਕਣ, ਦਰਖਤ ਉਖੜਨ ਤੇ ਪਾਣੀ ਖੜ੍ਹਾ ਹੋਣ ਦੀਆਂ ਰਿਪੋਰਟਾਂ ਹਨ। ਇਸ ਨਾਲ ਕਈ ਵਾਹਨਾਂ ਤੇ ਘਰਾਂ ਨੂੰ ਨੁਕਸਾਨ ਪੁੱਜਾ ਹੈ। ਜਾਨੀ ਨੁਕਸਾਨ ਤੋਂ ਬਚਾਅ ਸੀ। ਮੌਸਮ ਵਿਭਾਗ ਨੇ ਕੇਂਦਰੀ ਜ਼ਿਲ੍ਹੇ ਤਿ੍ਰਸੂਰ ਤੇ ਉੱਤਰੀ ਜ਼ਿਲ੍ਹਿਆਂ ਮੱਲਾਪੁਰਮ ਤੇ ਕੋਜ਼ੀਕੋਡ ਲਈ ਰੈੱਡ ਅਲਰਟ ਜਾਰੀ ਕੀਤਾ ਹੈ।

LEAVE A REPLY

Please enter your comment!
Please enter your name here