20.4 C
Jalandhar
Sunday, December 22, 2024
spot_img

ਜਬਲਪੁਰ ਦੇ ਹਸਪਤਾਲ ‘ਚ ਅੱਗ, 8 ਮੌਤਾਂ

ਜਬਲਪੁਰ : ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਦੇ ਵਿਜੇ ਨਗਰ ਵਿਚ ਨਿਊ ਲਾਈਫ ਮਲਟੀ ਸਪੈਸ਼ਲਿਟੀ ਹਸਪਤਾਲ ਦੀ ਤਿੰਨ ਮੰਜ਼ਲਾ ਇਮਾਰਤ ਸੋਮਵਾਰ ਅੱਗ ਨਾਲ ਤਬਾਹ ਹੋ ਗਈ | ਨਤੀਜੇ ਵਜੋਂ 8 ਲੋਕ ਮਾਰੇ ਗਏ ਤੇ 8 ਝੁਲਸ ਗਏ, ਜਿਨ੍ਹਾਂ ਦੀ ਹਾਲਤ ਗੰਭੀਰ ਸੀ | ਮਿ੍ਤਕਾਂ ‘ਚ 4 ਸਟਾਫ ਮੈਂਬਰ ਸਨ | ਐਂਟਰੈਂਸ ਪੁਆਇੰਟ ‘ਤੇ ਬਾਅਦ ਦੁਪਹਿਰ ਕਰੀਬ ਪੌਣੇ ਤਿੰਨ ਵਜੇ ਸ਼ਾਰਟ ਸਰਕਟ ਨਾਲ ਅੱਗ ਲੱਗੀ ਤੇ ਦੇਖਦਿਆਂ ਹੀ ਦੇਖਦਿਆਂ ਸਾਰੀ ਇਮਾਰਤ ਵਿਚ ਫੈਲ ਗਈ | ਦੱਸਿਆ ਜਾਂਦਾ ਹੈ ਕਿ ਮਰੀਜ਼ਾਂ ਨੂੰ ਬਚਾਉਣ ਲਈ ਕੁਝ ਲੋਕ ਅੰਦਰ ਗਏ, ਪਰ ਬਾਹਰ ਨਹੀਂ ਆ ਸਕੇ |

Related Articles

LEAVE A REPLY

Please enter your comment!
Please enter your name here

Latest Articles