ਕੇਰਨ ਸੈਕਟਰ ’ਚ ਤਿੰਨ ਘੁਸਪੈਠੀਏ ਮਾਰੇ

0
139

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ’ਚ ਲਾਈਨ ਆਫ ਕੰਟਰੋਲ ਤੋਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਬਣਾਉਦਿਆਂ ਫੌਜ ਨੇ ਐਤਵਾਰ 3 ਦਹਿਸ਼ਤਗਰਦ ਮਾਰ ਦਿੱਤੇ। ਘੁਸਪੈਠੀਆਂ ਖਿਲਾਫ ਅਪ੍ਰੇਸ਼ਨ ਰਾਤ ਵੀ ਜਾਰੀ ਰਿਹਾ। ਮੌਕੇ ਤੋਂ ਹਥਿਆਰ ਤੇ ਹੋਰ ਜੰਗੀ ਸਮਾਨ ਬਰਾਮਦ ਹੋਇਆ ਹੈ।

LEAVE A REPLY

Please enter your comment!
Please enter your name here