ਸਿੰਧੂ ਦੀ ਆਸਾਨ ਜਿੱਤ

0
172

ਪੈਰਿਸ : ਪੀ ਵੀ ਸਿੰਧੂ ਪੈਰਿਸ ਉਲੰਪਿਕ ਦੇ ਬੈਡਮਿੰਟਨ ਮੁਕਾਬਲਿਆਂ ਵਿਚ ਮਹਿਲਾ ਵਰਗ ਦੇ ਗਰੁੱਪ ਐੱਮ ਵਿਚ ਮਾਲਦੀਵ ਦੀ ਅਬਦੁਲ ਰੱਜ਼ਾਕ ਖਿਲਾਫ 21-9, 21-6 ਦੀ ਆਸਾਨ ਜਿੱਤ ਨਾਲ ਅਗਲੇ ਗੇੜ ਵਿਚ ਪੁੱਜ ਗਈ। ਸਿੰਧੂ ਨੇ 2016 ਦੀ ਰੀਓ ਓਲੰਪਿਕ ਖੇਡਾਂ ਵਿਚ ਚਾਂਦੀ ਤੇ ਪਿਛਲੀਆਂ ਟੋਕੀਓ ਖੇਡਾਂ ਵਿਚ ਕਾਂਸੇ ਦਾ ਤਮਗਾ ਜਿੱਤਿਆ ਸੀ। ਸਿੰਧੂ ਦਾ ਬੁੱਧਵਾਰ ਐਸਟੋਨੀਆ ਦੀ ਕਿ੍ਰਸਟਿਨ ਕੁਬਾ ਨਾਲ ਮੁਕਾਬਲਾ ਹੋਵੇਗਾ।

LEAVE A REPLY

Please enter your comment!
Please enter your name here