ਹਰਮਨਪ੍ਰੀਤ ਨੇ ਆਖਰੀ ਛਿਣਾਂ ’ਚ ਹਾਰ ਟਾਲੀ

0
160

ਪੈਰਿਸ : ਭਾਰਤੀ ਪੁਰਸ਼ ਟੀਮ ਨੇ ਸੋਮਵਾਰ ਉਲੰਪਿਕ ਖੇਡਾਂ ਦੇ ਹਾਕੀ ਮੁਕਾਬਲੇ ’ਚ ਅਰਜਨਟੀਨਾ ਨੂੰ 1-1 ਨਾਲ ਬਰਾਬਰੀ ’ਤੇ ਰੋਕ ਦਿੱਤਾ। ਅਰਜਨਟੀਨਾ ਨੇ ਦੂਜੇ ਕੁਆਰਟਰ (22ਵੇਂ ਮਿੰਟ) ’ਚ ਗੋਲ ਕਰ ਕੇ 1-0 ਦੀ ਲੀਡ ਲੈ ਲਈ ਸੀ। ਭਾਰਤ ਦੇ ਕਪਤਾਨ ਹਰਮਨਪ੍ਰੀਤ ਨੇ ਮੈਚ ਦੇ ਆਖਰੀ ਪਲਾਂ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਸਕੋਰ ਬਰਾਬਰ ਕਰ ਦਿੱਤਾ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ’ਚ ਨਿਊ ਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ।

LEAVE A REPLY

Please enter your comment!
Please enter your name here