20.9 C
Jalandhar
Friday, October 18, 2024
spot_img

ਕੈਨੇਡੀਅਨ ਏਅਰ ਫੋਰਸ ਦੇ ਜਹਾਜ਼ ’ਚ ਅਮਰੀਕਾ ਗਏ

ਓਟਾਵਾ : ਏਅਰ ਇੰਡੀਆ ਦੀ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਜਾਣ ਵਾਲੀ ਉਡਾਣ ਨੂੰ ਬੀਤੇ ਦਿਨ ਕੈਨੇਡਾ ਦੇ ਇਕਾਲੁਇਟ ਹਵਾਈ ਅੱਡੇ ਵੱਲ ਮੋੜੇ ਜਾਣ ਦੇ 18 ਘੰਟਿਆਂ ਤੋਂ ਵੱਧ ਸਮੇਂ ਬਾਅਦ ਇਸ ਦੇ ਫਸੇ ਹੋਏ 191 ਯਾਤਰੀਆਂ ਨੂੰ ਕੈਨੇਡੀਅਨ ਏਅਰ ਫੋਰਸ ਦੇ ਜਹਾਜ਼ ਰਾਹੀਂ ਸ਼ਿਕਾਗੋ ਵੱਲ ਰਵਾਨਾ ਕੀਤਾ ਗਿਆ। ਜਹਾਜ਼ ’ਚ ਚਾਲਕ ਦਲ ਦੇ 20 ਮੈਂਬਰਾਂ ਸਮੇਤ 211 ਲੋਕ ਸਵਾਰ ਸਨ।

Related Articles

Latest Articles