ਸਾਈਕਲ ਫਰੇਮ ’ਚ ਸੋਨੇ ਦੀ ਸਮੱਗਲਿੰਗ

0
153

ਕੋਲਕਾਤਾ : ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਬੀ ਐੱਸ ਐੱਫ ਨੇ ਸਾਈਕਲਾਂ ਦੇ ਫਰੇਮਾਂ ’ਚ ਲੁਕੋਏ 2.75 ਕਿਲੋ ਸੋਨੇ ਸਮੇਤ ਤਿੰਨ ਭਾਰਤੀ ਕਿਸਾਨਾਂ ਨੂੰ ਗਿ੍ਰਫਤਾਰ ਕੀਤਾ ਹੈ। ਸੋਨੇ ਦੀ ਕੀਮਤ ਲਗਭਗ 1.98 ਕਰੋੜ ਰੁਪਏ ਹੈ। ਫਰੇਮਾਂ ’ਚ 15 ਸੋਨੇ ਦੇ ਬਿਸਕੁਟ ਅਤੇ 8 ਸੋਨੇ ਦੇ ਟੁਕੜੇ ਮਿਲੇ।