14.2 C
Jalandhar
Monday, December 23, 2024
spot_img

30 ਕਿੱਲੋ ਆਈ ਈ ਡੀ ਬਰਾਮਦ

ਸ੍ਰੀਨਗਰ : ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਤੋਂ ਕੁਝ ਦਿਨ ਪਹਿਲਾਂ ਸੁਰੱਖਿਆ ਬਲਾਂ ਨੇ ਬੁੱਧਵਾਰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ 30 ਕਿਲੋ ਆਈ ਈ ਡੀ (ਧਮਾਕਾਖੇਜ਼ ਸਮਗਰੀ) ਬਰਾਮਦ ਕੀਤੀ ਹੈ | ਕਸ਼ਮੀਰ ਦੇ ਏ ਡੀ ਜੀ ਪੀ ਵਿਜੈ ਕੁਮਾਰ ਨੇ ਟਵਿੱਟਰ ‘ਤੇ ਲਿਖਿਆ—ਪੁਲਵਾਮਾ ਵਿਚ ਸਰਕੂਲਰ ਰੋਡ ‘ਤੇ ਤਹਬ ਕ੍ਰਾਸਿੰਗ ਨੇੜੇ ਪੁਲਸ ਅਤੇ ਸੁਰੱਖਿਆ ਬਲਾਂ ਨੇ 25 ਤੋਂ 30 ਕਿਲੋ ਆਈ ਈ ਡੀ ਬਰਾਮਦ ਕੀਤੀ ਹੈ | ਪੁਲਵਾਮਾ ਪੁਲਸ ਨੂੰ ਮਿਲੀ ਸੂਹ ਦੇ ਬਾਅਦ ਤੁਰੰਤ ਕਾਰਵਾਈ ਕੀਤੀ ਗਈ ਅਤੇ ਵੱਡੀ ਵਾਰਦਾਤ ਟਲ ਗਈ |

Related Articles

LEAVE A REPLY

Please enter your comment!
Please enter your name here

Latest Articles