ਵਰਵਰਾ ਰਾਓ ਨੂੰ ਮਿਲੀ ਜ਼ਮਾਨਤ

0
369

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਭੀਮਾ ਕੋਰੇਗਾਓਾ ਕਾਂਡ ਦੇ ਮੁਲਜ਼ਮ ਵਰਵਰਾ ਰਾਓ ਨੂੰ ਮੈਡੀਕਲ ਆਧਾਰ ‘ਤੇ ਜ਼ਮਾਨਤ ਦੇ ਦਿੱਤੀ ਹੈ | ਜਸਟਿਸ ਯੂ ਯੂ ਲਲਿਤ ਦੀ ਅਗਵਾਈ ਵਾਲੀ ਬੈਂਚ ਨੇ ਕਵੀ ਅਤੇ ਸਮਾਜਕ ਕਾਰਕੁਨ ਰਾਓ (82) ਨੂੰ ਜ਼ਮਾਨਤ ਦਿੰਦੇ ਹੋਏ ਹਦਾਇਤ ਕੀਤੀ ਕਿ ਉਹ ਇਸ ਦੀ ਕਿਸੇ ਵੀ ਤਰ੍ਹਾਂ ਦੁਰਵਰਤੋਂ ਨਾ ਕਰਨ | ਰਾਓ ਨੇ ਮੈਡੀਕਲ ਆਧਾਰ ‘ਤੇ ਪੱਕੀ ਜ਼ਮਾਨਤ ਦੀ ਆਪਣੀ ਅਪੀਲ ਨੂੰ ਖਾਰਜ ਕਰਨ ਦੇ ਬੰਬੇ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ |

LEAVE A REPLY

Please enter your comment!
Please enter your name here