9.2 C
Jalandhar
Monday, December 23, 2024
spot_img

ਦਿੱਲੀ ‘ਚ ਮੰਕੀਪਾਕਸ ਦਾ ਪੰਜਵਾਂ ਮਾਮਲਾ

ਨਵੀਂ ਦਿੱਲੀ : ਦਿੱਲੀ ‘ਚ ਮੰਕੀਪਾਕਸ ਦਾ ਪੰਜਵਾਂ ਮਾਮਲਾ ਸਾਹਮਣੇ ਆਇਆ | ਲੋਕਨਾਇਕ ਹਸਪਤਾਲ ‘ਚ ਭਰਤੀ ਅਫਰੀਕਾ ਦੀ ਰਹਿਣ ਵਾਲੀ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਹੈ | ਔਰਤ ਸਾਊਥ ਦਿੱਲੀ ‘ਚ ਰਹਿੰਦੀ ਹੈ | ਮੰਕੀਪਾਕਸ ਦੇ ਲੱਛਣ ਮਿਲਣ ਤੋਂ ਬਾਅਦ ਉਸ ਨੂੰ ਲੋਕਾਨਾਇਕ ਹਸਪਤਾਲ ‘ਚ ਭਰਤੀ ਕਰਾਇਆ ਗਿਆ | ਸ਼ਨੀਵਾਰ ਨੂੰ ਰਿਪੋਰਟ ‘ਚ ਮੰਕੀਪਾਕਸ ਦੀ ਪੁਸ਼ਟੀ ਹੋਈ | ਡਾ. ਸੁਰੇਸ਼ ਨੇ ਦੱਸਿਆ ਕਿ ਲੋਕਨਾਇਕ ਹਸਪਤਾਲ ‘ਚ ਮੰਕੀਪਾਕਸ ਦੇ ਕੁੱਲ ਪੰਜ ਮਾਮਲੇ ਸਾਹਮਣੇ ਆ ਚੁੱਕੇ ਹਨ | ਇਨ੍ਹਾਂ ‘ਚੋਂ ਇੱਕ ਮਰੀਜ਼ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ‘ਚੋਂ ਛੁੱਟੀ ਦਿੱਤੀ ਗਈ | ਉਥੇ ਹੀ ਚਾਰ ਮਰੀਜ਼ ਹਸਪਤਾਲ ‘ਚ ਭਰਤੀ ਹਨ |

Related Articles

LEAVE A REPLY

Please enter your comment!
Please enter your name here

Latest Articles