ਭੀਮ ਤਾਲ ਕੋਲ ਹਾਦਸਾ, 4 ਮੌਤਾਂ

0
124

ਨੈਨੀਤਾਲ : ਪਿਥੌਰਾਗੜ੍ਹ ਤੋਂ ਹਲਦਵਾਨੀ ਜਾ ਰਹੀ ਰੋਡਵੇਜ਼ ਦੀ ਬੱਸ ਬੁੱਧਵਾਰ ਭੀਮ ਤਾਲ ਕੋਲ 100 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ 4 ਸਵਾਰੀਆਂ ਦੀ ਮੌਤ ਹੋ ਗਈ ਤੇ 21 ਜ਼ਖਮੀ ਹੋ ਗਏ। ਹਾਦਸਾ ਕਾਰ ਨੂੰ ਬਚਾਉਦਿਆਂ ਵਾਪਰਿਆ।