ਅਮਰੀਕਾ ਛੇਤੀ ਹੀ ਹੋਰ 487 ਭਾਰਤੀਆਂ ਨੂੰ ਕੱਢੇਗਾ

0
44

ਨਵੀਂ ਦਿੱਲੀ : ਅਮਰੀਕਾ ਨੇ 487 ਹੋਰ ਭਾਰਤੀਆਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਨੂੰ ਉਹ ਛੇਤੀ ਹੀ ਭਾਰਤ ਘੱਲੇਗਾ। ਇਸੇ ਦੌਰਾਨ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਕਿਹਾ ਕਿ ਉਨ੍ਹਾ ਅਮਰੀਕੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਇਨ੍ਹਾਂ ਨੂੰ ਉਸ ਅੰਦਾਜ਼ ਵਿੱਚ ਨਾ ਘੱਲਿਆ ਜਾਵੇ, ਜਿਵੇਂ ਪਹਿਲਾਂ ਹੱਥਕੜੀਆਂ ਤੇ ਬੇੜੀਆਂ ਲਾ ਕੇ ਘੱਲੇ ਸਨ।