38.1 C
Jalandhar
Friday, April 19, 2024
spot_img

ਮੰਕੀਪਾਕਸ ਬਾਰੇ ਚਿਤਾਵਨੀ ਜਾਰੀ

ਜਨੇਵਾ : ਵਿਸ਼ਵ ਸਿਹਤ ਸੰਸਥਾ ਨੇ ਮੰਕੀਪਾਕਸ ਦੇ ਕੇਸ ਲਗਾਤਾਰ ਵਧਣ ਤੋਂ ਬਾਅਦ ਮੰਗਲਵਾਰ ਚਿਤਾਵਨੀ ਜਾਰੀ ਕੀਤੀ ਹੈ | ਮੰਕੀਪਾਕਸ ਦੇ 15 ਦੇਸ਼ਾਂ ਵਿਚ 100 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ | ਡਬਲਿਊ ਐਚ ਓ ਨੇ ਦਾਅਵਾ ਕੀਤਾ ਹੈ ਕਿ ਇਹ ਬਿਮਾਰੀ ਯੂਰਪ ਵਿਚ ਹਾਲ ਹੀ ਵਿਚ ਹੋਈ ਰੇਵ ਪਾਰਟੀ ਦੌਰਾਨ ਫੈਲੀ ਹੈ | ਮੰਕੀਪਾਕਸ ਸਮਲਿੰਗੀ ਪੁਰਸ਼ਾਂ ਤੋਂ ਫੈਲਣ ਬਾਰੇ ਵੀ ਕਿਹਾ ਗਿਆ ਹੈ | ਡਬਲਿਊ ਐਚ ਓ ਅਧਿਕਾਰੀ ਅਨੁਸਾਰ ਇਹ ਬਿਮਾਰੀ ਅੱਖ, ਨੱਕ ਤੇ ਮੂੰਹ ਜ਼ਰੀਏ ਫੈਲ ਸਕਦੀ ਹੈ |

Related Articles

LEAVE A REPLY

Please enter your comment!
Please enter your name here

Latest Articles