ਰਾਸ਼ਟਰੀ ਮਾਓਵਾਦੀ ਆਗੂ ਸੁਧਾਕਰ ਮੁਕਾਬਲੇ ’ਚ ਮਾਰਿਆ By ਨਵਾਂ ਜ਼ਮਾਨਾ - June 5, 2025 0 179 WhatsAppFacebookTwitterPrintEmail ਰਾਇਪੁਰ : ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਇੰਤਰਾਵਤੀ ਨੈਸ਼ਨਲ ਪਾਰਕ ਇਲਾਕੇ ਵਿੱਚ ਲੰਘੇ ਬੁੱਧਵਾਰ ਸੀ ਪੀ ਆਈ (ਮਾਓਵਾਦੀ) ਦੀ ਕੇਂਦਰੀ ਕਮੇਟੀ ਦੇ ਮੈਂਬਰ ਸੁਧਾਕਰ ਉਰਫ ਨਰ ਸਿੰਹਾਚਲਮ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ। ਉਸ ਦੇ ਸਿਰ ਦਾ 40 ਲੱਖ ਰੁਪਏ ਇਨਾਮ ਰੱਖਿਆ ਹੋਇਆ ਸੀ।