ਬੱਜਟ ਦੀ ਤਿਆਰੀ 10 ਅਕਤੂਬਰ ਤੋਂ

0
264

ਨਵੀਂ ਦਿੱਲੀ : ਵਿੱਤ ਮੰਤਰਾਲਾ 10 ਅਕਤੂਬਰ ਤੋਂ ਵਿੱਤੀ ਸਾਲ 2023-24 ਲਈ ਸਾਲਾਨਾ ਬੱਜਟ ਤਿਆਰ ਕਰਨ ਦਾ ਕੰਮ ਸ਼ੁਰੂ ਕਰੇਗਾ। ਇਹ ਪ੍ਰਕਿਰਿਆ ਘਰੇਲੂ ਅਰਥਵਿਵਸਥਾ ’ਚ ਤੇਜ਼ੀ ਅਤੇ ਵਿਕਸਤ ਦੇਸ਼ਾਂ ’ਚ ਮੰਦੀ ਦੇ ਖੌਫ ਦਰਮਿਆਨ ਸ਼ੁਰੂ ਹੋ ਰਹੀ ਹੈ। ਅਗਲੇ ਵਿੱਤੀ ਸਾਲ ਦੇ ਬੱਜਟ ’ਚ ਮਹਿੰਗਾਈ, ਮੰਗ ਨੂੰ ਵਧਾਉਣ, ਰੁਜ਼ਗਾਰ ਪੈਦਾ ਕਰਨ ਅਤੇ ਅੱਠ ਫੀਸਦੀ ਤੋਂ ਵੱਧ ਵਿਕਾਸ ਦਰ ਨੂੰ ਕਾਇਮ ਰੱਖਣ ਵਰਗੇ ਮਹੱਤਵਪੂਰਨ ਮੁੱਦਿਆਂ ’ਤੇ ਗੌਰ ਕਰਨ ਦੀ ਜ਼ਰੂਰਤ ਹੈ।

LEAVE A REPLY

Please enter your comment!
Please enter your name here