ਅੱਜ ਬਹੁਤਿਆਂ ਦਾ ਧਿਆਨ ਬਿਹਾਰ ਵੱਲ

0
87

ਪਟਨਾ : 243 ਮੈਂਬਰੀ ਬਿਹਾਰ ਅਸੈਂਬਲੀ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ ਤੇ ਇੱਕ-ਡੇਢ ਘੰਟੇ ਬਾਅਦ ਹੀ ਰੁਝਾਨ ਸਾਹਮਣੇ ਆਉਣ ਲੱਗ ਪੈਣਗੇ। ਬਹੁਤੇ ਐਗਜ਼ਿਟ ਪੋਲਾਂ ਨੇ ਨਿਤੀਸ਼ ਕੁਮਾਰ ਨੂੰ ਹੀ ਜਿਤਾਇਆ ਹੈ, ਪਰ ਮਹਾਂ-ਗੱਠਬੰਧਨ ਦਾ ਦਾਅਵਾ ਹੈ ਕਿ ਨਤੀਜੇ ਹੈਰਾਨ ਕਰ ਦੇਣਗੇ ਤੇ ਉਸ ਦੀ ਹੀ ਸਰਕਾਰ ਬਣੇਗੀ।