ਮਲਟੀਪਲੈਕਸ ਖੁੱਲ੍ਹਿਆ

0
322

ਸ੍ਰੀਨਗਰ : ਕਸ਼ਮੀਰ ’ਚ ਤਿੰਨ ਦਹਾਕਿਆਂ ਬਾਅਦ ਮਲਟੀਪਲੈਕਸ ਮੰਗਲਵਾਰ ਖੁੱਲ੍ਹ ਗਿਆ। ਇਸ ਦਾ ਉਦਘਾਟਨ ਉਪ ਰਾਜਪਾਲ ਮਨੋਜ ਸਿਨਹਾ ਵੱਲੋਂ ਕੀਤਾ ਗਿਆ। ਇਸ ਵਿਚ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਦਿਖਾਈ ਜਾ ਰਹੀ ਹੈ। ਕਸ਼ਮੀਰ ਵਿਚ ਪਹਿਲਾਂ ਵੀ ਕਈ ਵਾਰ ਸਿਨੇਮਾ ਤੇ ਮਲਟੀਪਲੈਕਸ ਖੋਲ੍ਹਣ ਦੇ ਯਤਨ ਹੋਏ ਹਨ, ਪਰ ਇਸ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਜਾ ਸਕਿਆ।

LEAVE A REPLY

Please enter your comment!
Please enter your name here