6 ਸੰਚਾਰ ਉਪਗ੍ਰਹਿ ਗ੍ਰਹਿ ਪੰਧ ’ਤੇ ਪਾਏ

0
302

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਭ ਤੋਂ ਭਾਰੇ ਰਾਕੇਟ ਐੱਲ ਵੀ ਐੈੱਮ 3-ਐੱਮ 2 ਨੂੰ ਐਤਵਾਰ ਇੱਥੇ ਪੁਲਾੜ ਸਟੇਸ਼ਨ ਤੋਂ ਲਾਂਚ ਕੀਤਾ ਗਿਆ ਅਤੇ ਯੂ ਕੇ-ਅਧਾਰਤ ਗਾਹਕ ਲਈ 36 ਬਰਾਡਬੈਂਡ ਸੰਚਾਰ ਉਪਗ੍ਰਹਿਆਂ ਨੂੰ ਹੇਠਲੇ ਗ੍ਰਹਿ ਪੰਧ ’ਚ ਸਥਾਪਤ ਕੀਤਾ ਗਿਆ। ਰਾਕੇਟ ’ਚ 8,000 ਕਿਲੋ ਤੱਕ ਦੇ ਉਪਗ੍ਰਹਿਆਂ ਨੂੰ ਪੁਲਾੜ ’ਚ ਲਿਜਾਣ ਦੀ ਸਮਰੱਥਾ ਹੈ। ਇਹ ਮਿਸ਼ਨ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਐੱਲ ਵੀ ਐੈੱਮ 3 ਦਾ ਪਹਿਲਾ ਵਪਾਰਕ ਮਿਸ਼ਨ ਹੈ।

LEAVE A REPLY

Please enter your comment!
Please enter your name here