ਜਹਾਜ਼ ਝੀਲ ‘ਚ ਡਿੱਗਿਆ

0
287

ਦਾਰ ਐੱਸ ਸਲਾਮ : ਐਤਵਾਰ ਤੂਫਾਨੀ ਮੌਸਮ ਵਿਚ ਬੁਕੋਬਾ ਹਵਾਈ ਅੱਡੇ ‘ਤੇ ਉਤਰਨ ਦੀ ਕੋਸ਼ਿਸ਼ ਦੌਰਾਨ ਜਹਾਜ਼ ਤਨਜ਼ਾਨੀਆ ਦੀ ਲੇਕ ਵਿਕਟੋਰੀਆ ਵਿਚ ਡਿੱਗ ਪਿਆ | ਪੰਦਰਾਂ ਲੋਕਾਂ ਨੂੰ ਬਚਾਅ ਲਿਆ ਗਿਆ ਸੀ, ਪਰ ਇਹ ਪਤਾ ਨਹੀਂ ਲੱਗ ਸਕਿਆ ਸੀ ਕਿ ਪ੍ਰੀਸੀਜ਼ਨ ਏਅਰ ਦੇ ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ | ਜਹਾਜ਼ ਰਾਜਧਾਨੀ ਦਾਰ ਐੱਸ ਸਲਾਮ ਤੋਂ ਉੱਡਿਆ ਸੀ |

LEAVE A REPLY

Please enter your comment!
Please enter your name here