Uncategorized 9 ਭਾਰਤੀ ਕਾਮਿਆਂ ਦੀ ਮੌਤ By ਨਵਾਂ ਜ਼ਮਾਨਾ - November 10, 2022 0 197 WhatsAppFacebookTwitterPrintEmail ਮਾਲੇ : ਮਾਲਦੀਪ ਦੀ ਰਾਜਧਾਨੀ ਮਾਲੇ ‘ਚ ਵਿਦੇਸ਼ੀ ਕਾਮਿਆਂ ਦੀ ਰਿਹਾਇਸ਼ਗਾਹ ‘ਚ ਬੁੱਧਵਾਰ ਰਾਤ ਅੱਗ ਲੱਗਣ ਕਾਰਨ 9 ਭਾਰਤੀਆਂ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ |