22.9 C
Jalandhar
Tuesday, February 7, 2023
spot_img

ਸੂਟਕੇਸ ‘ਚੋਂ ਲਾਸ਼ ਬਰਾਮਦ

ਜਲੰਧਰ (ਸੁਰਿੰਦਰ ਕੁਮਾਰ) ਸਥਾਨਕ ਰੇਲਵੇ ਸਟੇਸ਼ਨ ਵਿਖੇ ਮੰਗਲਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲਾਲ ਰੰਗ ਦੇ ਬ੍ਰੀਫਕੇਸ ‘ਚੋਂ ਲਾਸ਼ ਬਰਾਮਦ ਹੋਈ | ਇਕ ਰਾਹਗੀਰ ਨੇ ਬ੍ਰੀਫਕੇਸ ਨਾਲ ਲਾਸ਼ ਦੀਆਂ ਲੱਤਾਂ ਲਟਕਦੀਆਂ ਦੇਖੀਆਂ ਤੇ ਪੁਲਸ ਨੂੰ ਸੂਚਨਾ ਦਿੱਤੀ | 32 ਸਾਲਾ ਵਿਅਕਤੀ ਦੀ ਇਸ ਲਾਸ਼ ਦੇ ਹੱਥ ‘ਚ ਪਾਈ ਹੋਈ ਅੰਗੂਠੀ ‘ਤੇ ਸ਼ਮੀਮ ਨਾਂਅ ਲਿਖਿਆ ਹੋਇਆ ਹੈ | ਹੋਰ ਕੋਈ ਪਛਾਣ ਪੱਤਰ ਨਹੀਂ ਮਿਲਿਆ ਹੈ | ਸੀਸੀਟੀਵੀ ਜਾਂਚ ‘ਚ ਸਾਹਮਣੇ ਆਇਆ ਕਿ ਸਵੇਰੇ 6.45 ਵਜੇ ਇਕ 40 ਸਾਲ ਦੇ ਕਰੀਬ ਵਿਅਕਤੀ ਉੱਥੇ ਆਇਆ ਅਤੇ ਸੂਟਕੇਸ ਰੱਖ ਕੇ ਚਲਾ ਗਿਆ |

Related Articles

LEAVE A REPLY

Please enter your comment!
Please enter your name here

Latest Articles