ਫੁੱਟਬਾਲ ਦੇ ਮਹਾਕੁੰਭ ਦਾ ਆਗਾਜ਼

0
352

ਫੀਫਾ ਵਰਲਡ ਕੱਪ ਦਾ ਆਗਾਜ਼ ਹੋ ਗਿਆ ਹੈ | ਕਤਰ ਦੇ ਅਲ-ਬੇਤ ਸਟੇਡੀਅਮ ‘ਚ ਓਪਨਿੰਗ ਸੈਰੇਮਨੀ ਹੋਈ | ਇਸ ਸਟੇਡੀਅਮ ‘ਚ ਲੱਗਭੱਗ 60 ਹਜ਼ਾਰ ਦਰਸ਼ਕ ਬੈਠ ਸਕਦੇ ਹਨ | ਸਮਾਰੋਹ ‘ਚ ਹਾਲੀਵੁੱਡ ਅਦਾਕਾਰ ਮਾਰਗਨ ਨੇ ਵੀ ਪੇਸ਼ਕਾਰੀ ਕੀਤੀ | ਓਪਨਿੰਗ ਸੈਰੇਮਨੀ ‘ਚ ਸਾਊਥ ਦੇ ਰਾਕ ਬੈਂਡ ਬੀ ਟੀ ਐਸ ਨੇ ਲੀਡ ਗੀਤ ਜੰਗਕੁਕ ਨੇ ਪੇਸ਼ ਕੀਤਾ | ਲੱਗਭੱਗ ਇੱਕ ਮਹੀਨੇ ਤੱਕ ਚੱਲਣ ਵਾਲੇ ਫੀਫਾ ਵਰਲਡ ਕੱਪ ‘ਚ ਮੌਜੂਦਾ ਚੈਂਪੀਅਨ ਫਰਾਂਸ ਸਮੇਤ ਕੁੱਲ 32 ਟੀਮਾਂ ਹਿੱਸਾ ਲੈ ਰਹੀਆਂ ਹਨ |

LEAVE A REPLY

Please enter your comment!
Please enter your name here