ਜਾਵਾ ‘ਚ ਭੁਚਾਲ, 56 ਮੌਤਾਂ

0
319

ਜਕਾਰਤਾ : ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਚ ਸੋਮਵਾਰ 5.4 ਦੀ ਤੀਬਰਤਾ ਦੇ ਭੁਚਾਲ ਨੇ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਗਲੀਆਂ ‘ਚ ਖੜ੍ਹੇ ਹੋਣ ਲਈ ਮਜਬੂਰ ਹੋਣਾ ਪਿਆ | ਘੱਟੋ-ਘੱਟ 56 ਲੋਕਾਂ ਦੀ ਜਾਨ ਚਲੇ ਗਈ ਅਤੇ 700 ਦੇ ਕਰੀਬ ਲੋਕ ਜ਼ਖਮੀ ਹੋਏ ਹਨ | ਭੁਚਾਲ ਦਾ ਕੇਂਦਰ ਪੱਛਮੀ ਜਾਵਾ ਸੂਬੇ ਦੇ ਸਿਆਨਜ਼ੂਰ ਖੇਤਰ ‘ਚ ਧਰਤੀ ਦੇ 10 ਕਿਲੋਮੀਟਰ ਹੇਠਾਂ ਸੀ |

LEAVE A REPLY

Please enter your comment!
Please enter your name here