ਆਖਰੀ ਛਿਣਾਂ ‘ਚ ਜਿੱਤਿਆ ਈਰਾਨ

0
254

ਫੀਫਾ ਵਰਲਡ ਕੱਪ ‘ਚ ਸ਼ੁੱਕਰਵਾਰ ਖੇਡੇ ਗਏ ਗਰੁੱਪ ਬੀ ਦੇ ਮੁਕਾਬਲੇ ‘ਚ ਈਰਾਨ ਨੇ ਆਖਰੀ 3 ਮਿੰਟਾਂ ‘ਚ 2 ਗੋਲ ਕਰਕੇ ਵੇਲਜ਼ ਨੂੰ ਹਰਾ ਦਿੱਤਾ | ਮੈਚ ਦੇ 90 ਮਿੰਟ ਤੱਕ ਦੋਵੇਂ ਟੀਮਾਂ ਕੋਈ ਗੋਲ ਨਾ ਕਰ ਸਕੀਆਂ | ਈਰਾਨ ਲਈ ਚੇਸਮੀ ਨੇ 90+8 ਅਤੇ ਰੀਜਾਏਨ ਨੇ 90+11ਵੇਂ ਮਿੰਟ ‘ਚ ਗੋਲ ਕੀਤਾ |

LEAVE A REPLY

Please enter your comment!
Please enter your name here