ਸਰਹੱਦ ‘ਤੇ ਡਰੋਨ ਨਾਲ ਆਈ 3 ਕਿਲੋ ਹੈਰੋਇਨ

0
312

ਅਜਨਾਲਾ (ਸੁਖਤਿੰਦਰ ਸਿੰਘ ਰਾਜੂ)
ਬੀ.ਐੱਸ.ਐੱਫ ਦੀ 73ਵੀਂ ਬਟਾਲੀਅਨ ਦੀ ਸਰਹੱਦੀ ਚੌਂਕੀ ਦਰਿਆ ਮਨਸੂਰ (ਪੁਲਸ ਥਾਣਾ ਰਮਦਾਸ) ਦੇ ਖੇਤਰ ‘ਚ ਲੰਘੀ ਰਾਤ ਦੇ ਸਮੇਂ ਬੀ.ਐੱਸ.ਐੱਫ ਦੀ ਜਵਾਨਾਂ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਾਲੇ ਪਾਸੇ ਦਾਖਲ ਹੋ ਰਹੇ ਡਰੋਨ ਦੀ ਅਵਾਜ਼ ਸੁਣਾਈ ਦਿੱਤੀ ਜਿਸ ‘ਤੇ ਜਵਾਨਾਂ ਵੱਲੋਂ ਕੀਤੀ ਗੋਲੀਬਾਰੀ ਨਾਲ ਡਰੋਨ ਡਿੱਗ ਪਿਆ | ਉਪਰੰਤ ਸੁਰੱਖਿਆ ਬਲਾਂ ਵਲੋਂ ਸਰਚ ਅਪਰੇਸ਼ਨ ਚਲਾਇਆ ਗਿਆ ਤੇ ਜ਼ਮੀਨ ‘ਤੇ ਡਿੱਗੇ ਹੋਏ ਡਰੋਨ ਨਾਲ ਇੱਕ ਲਿਫਾਫਾ ਬੱਝਾ ਬ੍ਰਾਮਦ ਹੋਇਆ, ਜਿਸ ਵਿੱਚੋਂ ਕਰੀਬ 3 ਕਿਲੋ ਹੈਰੋਇਨ ਬਰਾਮਦ ਹੋਈ |

LEAVE A REPLY

Please enter your comment!
Please enter your name here