33.3 C
Jalandhar
Wednesday, June 7, 2023
spot_img

ਇੰਗਲੈਂਡ ਦੀ ਕੁਆਰਟਰ ਫਾਈਨਲ ‘ਚ ਫਰਾਂਸ ਨਾਲ ਟੱਕਰ ਹੋਵੇਗੀ

ਅਲ ਖੋਰ (ਕਤਰ) : ਇੰਗਲੈਂਡ ਐਤਵਾਰ ਰਾਤ ਸੇਨੇਗਲ ਨੂੰ 3-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਕੁਆਰਟਰਫਾਈਨਲ ਵਿਚ ਪੁੱਜ ਗਿਆ, ਜਿੱਥੇ ਉਸ ਦਾ ਮੁਕਾਬਲਾ ਚੈਂਪੀਅਨ ਫਰਾਂਸ ਨਾਲ ਹੋਵੇਗਾ | ਇੰਗਲੈਂਡ ਵੱਲੋਂ ਕਪਤਾਨ ਹੈਰੀ ਕੇਨ ਨੇ ਟੂਰਨਾਮੈਂਟ ਦਾ ਪਹਿਲਾ ਗੋਲ ਕੀਤਾ | ਦੂਜੇ ਗੋਲ ਜਾਰਡਨ ਹੈਾਡਰਸਨ ਤੇ ਬੁਕਾਯੋ ਸਾਕਾ ਨੇ ਕੀਤੇ |
ਫਰਾਂਸ ਪੋਲੈਂਡ ਨੂੰ 3-1 ਨਾਲ ਹਰਾ ਕੇ ਕੁਆਰਟਰਫਾਈਨਲ ਵਿਚ ਪੁੱਜਾ | ਦੋ ਗੋਲ ਸਟਾਰ ਖਿਡਾਰੀ ਕੀਲਿਆਨ ਐੱਮਬਾਪੇ ਨੇ ਕੀਤੇ, ਜਦਕਿ ਤੀਜਾ ਓਲੀਵਰ ਗਿਰੋਡ ਨੇ | ਪੋਲੈਂਡ ਵੱਲੋਂ ਇੱਕੋ-ਇਕ ਗੋਲ ਰਾਬਰਟ ਲੇਵੈਂਡੋਵਸਕੀ ਨੇ ਕੀਤਾ |

Related Articles

LEAVE A REPLY

Please enter your comment!
Please enter your name here

Latest Articles