ਰਾਸ਼ਟਰੀ ਟਰੱਕ ਯੂਨੀਅਨਾਂ ਦੀ ਬਹਾਲੀ ਲਈ ਸ਼ੰਭੂ ਬੈਰੀਅਰ ‘ਤੇ ਜਾਮ By ਨਵਾਂ ਜ਼ਮਾਨਾ - December 30, 2022 0 334 WhatsAppFacebookTwitterPrintEmail ਘਨੌਰ : ਟਰੱਕ ਯੂਨੀਅਨਾਂ ਬਹਾਲ ਕਰਾਉਣ, ਠੇਕੇਦਾਰੀ ਪ੍ਰਣਾਲੀ ਬੰਦ ਕਰਕੇ ਕੰਮ ਦੇ ਟੈਂਡਰ ਸਿੱਧੇ ਟਰੱਕ ਯੂਨੀਅਨਾਂ ਨੂੰ ਦੇਣ ਤੇ ਹੋਰ ਮੰਗਾਂ ਨੂੰ ਮੰਨਵਾਉਣ ਲਈ ਟਰੱਕ ਅਪਰੇਟਰਾਂ ਨੇ ਸ਼ੁੱਕਰਵਾਰ ਅੰਮਿ੍ਤਸਰ-ਦਿੱਲੀ ਕੌਮੀ ਸ਼ਾਹਰਾਹ ‘ਤੇ ਸ਼ੰਭੂ ਬੈਰੀਅਰ ਵਿਖੇ ਜਾਮ ਲਗਾ ਦਿੱਤਾ |