28.6 C
Jalandhar
Wednesday, June 7, 2023
spot_img

ਆਸਟਰੇਲੀਆ ਨੇ ਫਰਾਂਸ ਨੂੰ 8-0 ਨਾਲ ਹਰਾਇਆ

ਭੁਬਨੇਸ਼ਵਰ : ਆਸਟਰੇਲੀਆ ਨੇ ਸ਼ੁੱਕਰਵਾਰ ਇਥੇ ਐੱਫ ਆਈ ਐੱਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ਏ ਦੇ ਮੈਚ ‘ਚ ਫਰਾਂਸ ਨੂੰ 8-0 ਨਾਲ ਹਰਾ ਦਿੱਤਾ | ਸਾਬਕਾ ਉਲੰਪਿਕ ਚੈਂਪੀਅਨ ਅਰਜਨਟੀਨਾ ਨੇ ਵਿਸ਼ਵ ਦੀ 14ਵੇਂ ਨੰਬਰ ਦੀ ਦੱਖਣੀ ਅਫਰੀਕਾ ਟੀਮ ਨੂੰ 1-0 ਨਾਲ ਹਰਾਇਆ | ਅਰਜਨਟੀਨਾ ਨੇ 42ਵੇਂ ਮਿੰਟ ‘ਚ ਕੈਸੇਲਾ ਮਾਈਕੋ ਦੇ ਮੈਦਾਨੀ ਯਤਨ ਰਾਹੀਂ ਫੈਸਲਾਕੁੰਨ ਗੋਲ ਕੀਤਾ | ਅਰਜਨਟੀਨਾ 16 ਜਨਵਰੀ ਨੂੰ ਵਿਸ਼ਵ ਦੇ ਨੰਬਰ ਇਕ ਆਸਟਰੇਲੀਆ ਨਾਲ ਭਿੜੇਗਾ, ਜਦਕਿ ਦੱਖਣੀ ਅਫਰੀਕਾ ਉਸੇ ਦਿਨ ਫਰਾਂਸ ਨਾਲ ਭਿੜੇਗਾ |

Related Articles

LEAVE A REPLY

Please enter your comment!
Please enter your name here

Latest Articles