24 C
Jalandhar
Thursday, September 19, 2024
spot_img

ਬਿ੍ਟੇਨ ਦੀ ਮਹਾਰਾਣੀ ਨੰਬਰ ਦੋ ‘ਤੇ!

ਲੰਡਨ : ਬਿ੍ਟੇਨ ਦੀ ਮਹਾਰਾਣੀ ਐਲਿਜ਼ਾਬੈੱਥ-2 ਐਤਵਾਰ ਥਾਈਲੈਂਡ ਦੇ ਰਾਜੇ ਨੂੰ ਪਛਾੜ ਕੇ ਫਰਾਂਸ ਦੇ ਲੂਈ-14ਵੇਂ ਤੋਂ ਬਾਅਦ ਇਤਿਹਾਸ ਵਿਚ ਦੁਨੀਆ ਵਿਚ ਦੂਜੀ ਸਭ ਤੋਂ ਲੰਮੇ ਸਮੇਂ ਤੱਕ ਰਾਜਗੱਦੀ ਸੰਭਾਲਣ ਵਾਲੀ ਬਣ ਗਈ |
ਦੇਸ਼ ਦੀ ਸੇਵਾ ਵਿਚ 70 ਵਰ੍ਹੇ ਪੂਰੇ ਹੋਣ ਦੇ ਸੰਬੰਧ ਵਿੱਚ 96 ਵਰਿ੍ਹਆਂ ਦੀ ਮਹਾਰਾਣੀ ਦੀ ਪਲੈਟੀਨਮ ਜੁਬਲੀ ਮਨਾ ਰਹੇ ਇੰਗਲੈਂਡ ਵਿਚ ਪਿਛਲੇ ਹਫਤੇ ਕਈ ਵੱਡੇ ਸਮਾਗਮ ਕਰਵਾਏ ਗਏ ਸਨ | ਦੱਸਣਯੋਗ ਹੈ ਕਿ ਥਾਈਲੈਂਡ ਦੇ ਰਾਜਾ ਭੂਮੀਬੱਲ ਅਦੁਲਿਆਦੇਜ ਨੇ 1927 ਤੋਂ 2016 ਤੱਕ 70 ਸਾਲ 126 ਦਿਨ ਰਾਜ ਕੀਤਾ ਸੀ |

Related Articles

LEAVE A REPLY

Please enter your comment!
Please enter your name here

Latest Articles