ਤਿ੍ਊਾਡ ‘ਚ ਟ੍ਰੈਕਿੰਗ ਲਈ ਗਏ ਤਿੰਨ ਨੌਜਵਾਨ ਲਾਪਤਾ

0
272

ਕਾਂਗੜਾ : ਹਿਮਾਚਲ ਪ੍ਰਦੇਸ਼ ਦੇ ਤਿ੍ਊਾਡ ‘ਚ ਰਜਿਸਟ੍ਰੇਸ਼ਨ ਕਰਵਾ ਕੇ ਟ੍ਰੈਕਿੰਗ ਕਰਨ ਗਏ ਦਿੱਲੀ ਦੇ 3 ਨੌਜਵਾਨ ਗੁੰਮ ਹੋ ਗਏ ਹਨ | ਇਸ ਸੰਬੰਧੀ ਧਰਮਸ਼ਾਲਾ ਪ੍ਰਸ਼ਾਸਨ ਨੂੰ ਸ਼ਨੀਵਾਰ 11 ਵਜੇ ਦਿੱਲੀ ਦੀ ਇੱਕ ਮਹਿਲਾ ਨੇ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਪ੍ਰਸ਼ਾਸਨ ਨੇ ਨੌਜਵਾਨਾਂ ਦੀ ਤਲਾਸ਼ ਸੁਰੂ ਕਰ ਦਿੱਤੀ | ਐੱਨ ਡੀ ਆਰ ਐੱਫ ਦੀ ਟੀਮ ਨੌਜਵਾਨਾਂ ਦੀ ਤਲਾਸ਼ ‘ਚ ਲੱਗੀ ਹੋਈ ਹੈ | ਐੱਸ ਡੀ ਐੱਮ ਸ਼ਿਲਪੀ ਬੇਕਟਾ ਨੇ ਦੱਸਿਆ ਕਿ ਦਿੱਲੀ ਦੀ ਔਰਤ ਨੇ ਸ਼ਨੀਵਾਰ ਸਵੇਰੇ 11 ਵਜੇ ਮੈਸੇਜ ਕਰਕੇ ਦੱਸਿਆ ਕਿ ਉਸ ਦੇ 3 ਸਾਥੀ ਤਿ੍ਊਾਡ ‘ਚ ਟੈ੍ਰਕਿੰਗ ਲਈ ਨਿਕਲੇ ਸਨ, ਉਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ | ਐੱਸ ਡੀ ਐੱਮ ਨੇ ਕਿਹਾ ਕਿ ਤਿੰਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ | ਜਿਸ ਜਗ੍ਹਾ ਨੌਜਵਾਲ ਰੁਕੇ ਸਨ, ਉਸ ਹੋਟਲ ਮਾਲਕ ਖਿਲਾਫ਼ ਐੱਫ ਆਈ ਆਰ ਹੋਵੇਗੀ |

LEAVE A REPLY

Please enter your comment!
Please enter your name here