ਮਾਲ ਗੱਡੀਆਂ ਦੀ ਟੱਕਰ ’ਚ ਡਰਾਈਵਰ ਦੀ ਮੌਤ

0
183

ਭੋਪਾਲ : ਮੱਧ ਪ੍ਰਦੇਸ਼ ਦੇ ਸ਼ਹਡੋਲ ਜ਼ਿਲ੍ਹੇ ’ਚ ਬੁੱਧਵਾਰ ਸਵੇਰੇ ਦੋ ਮਾਲ ਗੱਡੀਆਂ ਵਿਚਾਲੇ ਟੱਕਰ ’ਚ ਇਕ ਲੋਕੋ ਪਾਇਲਟ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ ਤਿੰਨ ਹੋਰ ਰੇਲਵੇ ਮੁਲਾਜ਼ਮ ਜ਼ਖਮੀ ਹੋ ਗਏ। ਟੱਕਰ ਤੋਂ ਬਾਅਦ ਕਈ ਬੋਗੀਆਂ ਪਲਟ ਗਈਆਂ ਅਤੇ ਇਕ ਇੰਜਣ ਨੂੰ ਅੱਗ ਲੱਗ ਗਈ।

LEAVE A REPLY

Please enter your comment!
Please enter your name here