25.8 C
Jalandhar
Monday, September 16, 2024
spot_img

ਰਾਜੀਵ ਬਿੰਦਲ ਮੁੜ ਹਿਮਾਚਲ ਭਾਜਪਾ ਦੇ ਪ੍ਰਧਾਨ ਨਿਯੁਕਤ

ਨਵੀਂ ਦਿੱਲੀ : ਭਾਜਪਾ ਨੇ ਪਿਛਲੇ ਦਿਨੀਂ ਅਸਤੀਫੇ ਦੇ ਚੁੱਕੇ ਸਾਂਸਦ ਸੁਰੇਸ਼ ਕਸ਼ਯਪ ਦੀ ਥਾਂ ਸਾਬਕਾ ਸਿਹਤ ਮੰਤਰੀ ਰਾਜੀਵ ਬਿੰਦਲ ਨੂੰ ਹਿਮਾਚਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਬਿੰਦਲ ਸਿਰਮੌਰ ਦੇ ਨਾਹਨ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ। ਕੌਮੀ ਪ੍ਰਧਾਨ ਜੇ ਪੀ ਨੱਢਾ ਦੇ ਵਿਸ਼ਵਾਸਪਾਤਰ ਬਿੰਦਲ 2020 ’ਚ ਵੀ ਪ੍ਰਧਾਨ ਬਣੇ ਸਨ, ਪਰ ਸਿਹਤ ਵਿਭਾਗ ਵਿਚ ਸਕੈਂਡਲ ਕਾਰਨ ਅਸਤੀਫਾ ਦੇਣ ਲਈ ਮਜਬੂਰ ਹੋ ਗਏ ਸਨ।

Related Articles

LEAVE A REPLY

Please enter your comment!
Please enter your name here

Latest Articles