ਕਾਂਗਰਸ ਦਾ ਦਿੱਲੀ ਪੁਲਸ ‘ਤੇ ਧੱਕੇਸ਼ਾਹੀ ਦਾ ਦੋਸ਼

0
308

ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਬੁੱਧਵਾਰ ਤੀਜੇ ਦਿਨ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਅੱਗੇ ਪੇਸ਼ੀ ਦਰਮਿਆਨ ਕਾਂਗਰਸ ਨੇ ਦੋਸ਼ ਲਾਇਆ ਕਿ ਦਿੱਲੀ ਪੁਲਸ ਨੇ ਧੱਕੇ ਨਾਲ ਉਸ ਦੇ ਹੈਡਕੁਆਰਟਰ ਵਿਚ ਦਾਖਲ ਹੋ ਕੇ ਪਾਰਟੀ ਵਰਕਰਾਂ ਨੂੰ ਕੁੱਟਿਆ ਤੇ ਵਰਕਰਾਂ ਨੂੰ ਪ੍ਰੋਟੈੱਸਟ ਵਿਚ ਸ਼ਾਮਲ ਹੋਣ ਤੋਂ ਰੋਕਿਆ | ਕਾਂਗਰਸੀ ਰਾਹੁਲ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾ ਕੇ ਪਿਛਲੇ ਤਿੰਨ ਦਿਨਾਂ ਤੋਂ ਪ੍ਰੋਟੈੱਸਟ ਕਰ ਰਹੇ ਹਨ |

LEAVE A REPLY

Please enter your comment!
Please enter your name here