22.2 C
Jalandhar
Thursday, April 18, 2024
spot_img

ਹਾਈ ਕੋਰਟ ਦੇ ਜਲਦਬਾਜ਼ੀ ਵਾਲੇ ਫੈਸਲੇ ਕਾਰਨ ਹਿੰਸਾ ਹੋਈ : ਸ਼ਾਹ

ਇੰਫਾਲ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਐਲਾਨ ਕੀਤਾ ਕਿ ਮਨੀਪੁਰ ’ਚ ਜਾਤੀ ਹਿੰਸਾ ਦੀ ਜਾਂਚ ਲਈ ਹਾਈ ਕੋਰਟ ਦੇ ਸੇਵਾਮੁਕਤ ਚੀਫ ਜਸਟਿਸ ਦੀ ਅਗਵਾਈ ’ਚ ਜੁਡੀਸ਼ੀਅਲ ਕਮਿਸ਼ਨ ਕਾਇਮ ਕੀਤਾ ਜਾਵੇਗਾ। ਸ਼ਾਹ ਨੇ ਕਿਹਾ ਕਿ ਹਾਈ ਕੋਰਟ ਦੇ ਜਲਦਬਾਜ਼ੀ ’ਚ ਦਿੱਤੇ ਗਏ ਫੈਸਲੇ ਕਾਰਨ ਦੋਹਾਂ ਸਮੂਹਾਂ ਵਿਚਾਲੇ ਹਿੰਸਾ ਹੋਈ।
ਉਧਰ, ਸਰਕਾਰ ਨੇ ਰਾਜੀਵ ਸਿੰਘ ਨੂੰ ਮਨੀਪੁਰ ਦਾ ਨਵਾਂ ਡੀ ਜੀ ਪੀ ਨਿਯੁਕਤ ਕੀਤਾ ਹੈ। ਮੌਜੂਦਾ ਡੀ ਜੀ ਪੀ ਪੀ ਡੋਂਗਲ ਦਾ ਓ ਐੱਸ ਡੀ (ਗ੍ਰਹਿ) ਵਜੋਂ ਤਬਾਦਲਾ ਕਰ ਦਿੱਤਾ ਗਿਆ ਹੈ।

Related Articles

LEAVE A REPLY

Please enter your comment!
Please enter your name here

Latest Articles