ਉਮਰ ਬਿਨਾਂ ਐਸਕਾਰਟ ਦੇ ਪਾਰਟੀ ਦਫਤਰ ਪੁੱਜੇ]

0
173

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਵੀਰਵਾਰ ਪਾਰਟੀ ਦਫਤਰ ਪਹੁੰਚਣ ਲਈ ਆਪਣੇ ਘਰ ਤੋਂ ਪੈਦਲ ਨਿਕਲੇ, ਕਿਉਂਕਿ ਪੁਲਸ ਵੱਲੋਂ ਕਥਿਤ ਤੌਰ ’ਤੇ ਉਨ੍ਹਾ ਨੂੰ ਐਸਕਾਰਟ ਵਾਹਨ ਦੇਣ ਅਤੇ ਆਈ ਟੀ ਬੀ ਪੀ ਸੁਰੱਖਿਆ ਤੋਂ ਇਨਕਾਰ ਕਰ ਦਿੱਤਾ ਗਿਆ। ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਅਬਦੁੱਲਾ ਨੇ 13 ਜੁਲਾਈ 1931 ਨੂੰ ਡੋਗਰਾ ਸ਼ਾਸਕ ਦੀ ਫੌਜ ਵੱਲੋਂ ਮਾਰੇ 22 ਕਸ਼ਮੀਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਪਾਰਟੀ ਦੇ ਮੁੱਖ ਦਫਤਰ ਨਵਾ-ਏ-ਸੁਬ੍ਹਾ ਵਿਖੇ ਸਮਾਗਮ ਨੂੰ ਸੰਬੋਧਨ ਕਰਨਾ ਸੀ।

LEAVE A REPLY

Please enter your comment!
Please enter your name here