ਵਿਦੀਸ਼ਾ : ਮੱਧ ਪ੍ਰਦੇਸ਼ ਦੇ ਵਿਦੀਸ਼ਾ ਸ਼ਹਿਰ ’ਚ ਅਟਲ ਬਿਹਾਰੀ ਵਾਜਪਾਈ ਮੈਡੀਕਲ ਕਾਲਜ ਦੀ ਐੱਮ ਬੀ ਬੀ ਐੱਸ ਦੀ ਦੂਜੇ ਸਾਲ ਦੀ 20 ਸਾਲਾ ਵਿਦਿਆਰਥਣ ਅਰੁਨਾ ਅਵਾਸੇ ਨੇ ਸ਼ਨੀਵਾਰ ਹੋਸਟਲ ਦੇ ਆਪਣੇ ਕਮਰੇ ’ਚ ਕਥਿਤ ਤੌਰ ’ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਫੌਰੀ ਤੌਰ ’ਤੇ ਪਤਾ ਨਹੀਂ ਲੱਗ ਸਕਿਆ।