ਬੱਦੀ ਦੀ ਫੈਕਟਰੀ ’ਚ ਭਿਆਨਕ ਅੱਗ, ਕਈ ਜ਼ਖਮੀ

0
212

ਸ਼ਿਮਲਾ : ਹਿਮਾਚਲ ’ਚ ਸੋਲਨ ਜ਼ਿਲ੍ਹੇ ਦੇ ਬੱਦੀ ਦੇ ਝਾੜਮਾਜਰੀ ਉਦਯੋਗਿਕ ਖੇਤਰ ’ਚ ਸ਼ੁੱਕਰਵਾਰ ਬਾਅਦ ਦੁਪਹਿਰ ਹਿਲਟੌਪ ਕੰਪਨੀ ਦੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ।
ਫੈਕਟਰੀ ਵਿਚ ਡਿ੍ਰਓਡੈਂਟ ਬਣਦਾ ਹੈ, ਜਿਸ ਕਰਕੇ ਅੱਗ ਕਾਫੀ ਫੈਲ ਗਈ। ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ। ਮੁਲਾਜ਼ਮ ਤੇ ਵਰਕਰ ਜਾਨ ਬਚਾਉਣ ਲਈ ਛੱਤਾਂ ’ਤੇ ਚੜ੍ਹ ਗਏ ਤੇ ਕਈਆਂ ਨੇ ਉਪਰੋਂ ਛਾਲਾਂ ਮਾਰ ਦਿੱਤੀਆਂ। ਜ਼ਖਮੀ ਹੋਏ 32 ਵਰਕਰਾਂ ਨੂੰ ਨਿੱਜੀ ਹਸਪਤਾਲਾਂ ਤੇ ਪੰਜ ਨੂੰ ਪੀ ਜੀ ਆਈ ਵਿਚ ਦਾਖਲ ਕਰਾਇਆ ਗਿਆ।

LEAVE A REPLY

Please enter your comment!
Please enter your name here