ਕਰਨਾਟਕ ਦੇ ਮੁੱਖ ਮੰਤਰੀ ਦੀ ਅਗਵਾਈ ’ਚ ਦਿੱਲੀ ’ਚ ਧਰਨਾ

0
212

ਨਵੀਂ ਦਿੱਲੀ : ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਤੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਦੀ ਅਗਵਾਈ ਵਿਚ ਕਈ ਕਾਂਗਰਸੀ ਮੰਤਰੀਆਂ, ਸਾਂਸਦਾਂ ਤੇ ਵਿਧਾਇਕਾਂ ਨੇ ਪਿਛਲੇ ਕੁਝ ਸਾਲਾਂ ਤੋਂ ਕਰਨਾਟਕ ਨੂੰ ਟੈਕਸਾਂ ਵਿੱਚੋਂ ਬਣਦਾ ਹਿੱਸਾ ਤੇ ਗਰਾਂਟ ਘੱਟ ਦੇਣ ਵਿਰੁੱਧ ਬੁੱਧਵਾਰ ਜੰਤਰ-ਮੰਤਰ ਵਿਚ ਧਰਨਾ ਦਿੱਤਾ। ਸਿੱਧਾਰਮਈਆ ਨੇ ਕਿਹਾ ਕਿ ਸੂਬਾ ਕੇਂਦਰ ਨੂੰ 100 ਰੁਪਏ ਟੈਕਸ ਦਿੰਦਾ ਹੈ, ਪਰ ਉਸ ਨੂੰ ਵਾਪਸ ਸਿਰਫ 13 ਰੁਪਏ ਮਿਲਦੇ ਹਨ।

LEAVE A REPLY

Please enter your comment!
Please enter your name here